ਜਲੰਧਰ ਸੈਂਟਰਲ ਬਸਪਾ ਅਕਾਲੀ ਗਠਬੰਧਨ ਵਲੌਂ ਜਲੰਧਰ ਸੇਂਟਰਲ ਦੇ ਉਮੀਦਵਾਰ ਚੰਦਨ ਗਰੇਵਾਲ ਦੇ ਹੱਕ ਚ ਪਲੇਠੀ ਚੁਨਾਵੀ ਰੈਲੀ ਪਿੰਡ ਢਿਲਵਾਂ ਵਿੱਚ ਹੌਈ ਚੁਨਾਵੀ ਰੈਲੀ , ਇਸਦਾ ਚੰਦਨ ਗਰੇਵਾਲ ਨੇ 29/08/2021ਅਲਖ ਜਗਾਓ ਰੈਲੀ ਦੇ ਸੰਬਧ ਚ ਫਗਵਾੜਾ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ, ਅਤੇ ਵੱਧ ਤੌ ਵੱਧ ਲੋਕਾਂ ਨੇ ਫਗਵਾੜਾ ਅਲਖ ਜਗਾਓ ਰੈਲੀ ਵਿਚ ਪਹੁੰਚਣ ਦਾ ਹੁੰਗਾਰਾ ਵੀ ਭਰਿਆਂ।
Comments
Post a Comment