ਵਾਰਡ ਨੰਬਰ 68 ਦੇ ਹਲਕਾ ਨਿਵਾਸੀਆਂ ਨੇ ਚੰਦਨ ਗਰੇਵਾਲ ਜੀ ਨੂੰ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ ।

ਵਾਰਡ ਨੰਬਰ 68 ਵਿੱਚ ਜਲੰਧਰ ਸੈਂਟਰਲ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੇ ਹਲਕਾ ਨਿਵਾਸੀਆਂ ਨੇ ਐਲਾਨੇ ਗਏ ਉਮੀਦਵਾਰ ਚੰਦਨ ਗਰੇਵਾਲ ਜੀ ਨੂੰ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਅਤੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਵੀ ਦਿਵਾਇਆ


Comments