ਚੰਦਨ ਗਰੇਵਾਲ ਜੀ ਨੇ ਸਾਥੀਆਂ ਸਹਿਤ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਜੋਹਲਾਂ ਵਿਖੇ ਸਹਿਜ ਪਾਠਾਂ ਦੇ ਭੋਗ ਦੇ ਸਮਾਗਮ ਵਿੱਚ ਹਿਸਾ ਲਿਆ ।
ਜਲੰਧਰ ਕੇਂਦਰੀ ਹਲਕੇ ਦੇ ਉਮੀਦਵਾਰ ਚੰਦਨ ਗਰੇਵਾਲ ਜੀ ਨੇ ਸਾਥੀਆਂ ਸਹਿਤ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਜੋਹਲਾਂ ਜਲੰਧਰ ਵਿਖੇ ਸਹਿਜ ਪਾਠਾਂ ਦੇ ਭੋਗ ਦੇ ਸਮਾਗਮ ਵਿੱਚ ਹਿਸਾ ਲਿਆ ਤੇ ਸੰਗਤ ਨਾਲ ਬੈਠ ਕੇ ਨੋਂਵੇ ਮੁਹਲੇ ਦੇ ਸਲੋਕਾਂ ਦਾ ਪਾਠ ਵੀ ਕੀਤਾ । ਇਸ ਸਮੇਂ ਹੋਰਨਾਂ ਤੋਂ ਇਲਾਵਾ ਬੀਬੀ ਜਗੀਰ ਕੌਰ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਹਰਜਿੰਦਰ ਸਿੰਘ ਜੀ ਚਾਹ ਵਾਲੇ, ਸਰਦਾਰ ਕੁਲਵੰਤ ਸਿੰਘ ਜੀ ਮੰਣਨ ਵੀ ਹਾਜਰ ਸੰਨ ।
Comments
Post a Comment