ਸ਼੍ਰੀ ਚੰਦਨ ਗਰੇਵਾਲ ਜੀ ਨੇ ਆਪਣੇ ਹਲਕੇ ਦੇ ਬਾਜ਼ਾਰ ਸ਼ੇਖਾਂ ਦੀ ਮਾਰਕੀਟ ਕਮੇਟੀ ਨਾਲ ਮੁਲਾਕਾਤ ਕੀਤੀ।

ਹਲਕਾ ਜਲੰਧਰ ਸੈਂਟਰਲ ਤੋਂ ਸ਼ਿਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸ਼੍ਰੀ ਚੰਦਨ ਗਰੇਵਾਲ ਜੀ ਨੇ ਆਪਣੇ ਹਲਕੇ ਦੇ ਬਾਜ਼ਾਰ ਸ਼ੇਖਾਂ ਦੀ ਮਾਰਕੀਟ ਕਮੇਟੀ ਨਾਲ ਮੁਲਾਕਾਤ ਕੀਤੀ ਅਤੇ ਅਗਾਮੀ 2022 ਚੋਣਾਂ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਚੋਣਾਂ ਵਿਚ ਅਪਨਾ ਪੂਰਾ ਸਮਰਥਨ ਦੇਣ ਦੀ ਗੱਲ ਕਹੀ

Comments