Posts

ਸ੍ਰੀ ਚੰਦਨ ਗਰੇਵਾਲ ਜੀ ਨੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਲਗਾਏ ਖੂਨਦਾਨ ਕੈਂਪ ਵਿਚ ਸ਼ਿਰਕਤ ਕੀਤੀ ।

ਸ਼੍ਰੀ ਚੰਦਨ ਗਰੇਵਾਲ ਜੀ ਨੇ ਆਪਣੇ ਹਲਕੇ ਦੇ ਬਾਜ਼ਾਰ ਸ਼ੇਖਾਂ ਦੀ ਮਾਰਕੀਟ ਕਮੇਟੀ ਨਾਲ ਮੁਲਾਕਾਤ ਕੀਤੀ।

ਚੰਦਨ ਗਰੇਵਾਲ ਜੀ ਨੇ ਸਾਥੀਆਂ ਸਹਿਤ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਜੋਹਲਾਂ ਵਿਖੇ ਸਹਿਜ ਪਾਠਾਂ ਦੇ ਭੋਗ ਦੇ ਸਮਾਗਮ ਵਿੱਚ ਹਿਸਾ ਲਿਆ ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਹਲਕਾ ਇੰਚਾਰਜਾਂ ਨਾਲ ਮੁਲਾਕਾਤ ਕੀਤੀ।

ਸ੍ਰੀ ਚੰਦਨ ਗਰੇਵਾਲ ਜੀ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਵੱਖ ਵੱਖ ਮੰਦਿਰਾਂ ਵਿੱਚ ਹਾਜ਼ਰੀ ਭਰੀ।

ਸ੍ਰੀ ਚੰਦਨ ਗਰੇਵਾਲ ਜੀ ਨੇ ਓਲੰਪੀਅਨ ਮਨਦੀਪ ਸਿੰਘ ਨਾਲ ਮੁਲਾਕਾਤ ਕੀਤੀ।

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਚੰਦਨ ਗਰੇਵਾਲ ਦੇ ਹੱਕ ਚ ਫ਼ਗਵਾੜਾ ਵਿੱਚ ਰੈਲੀ ਦਾ ਆਯੋਜਨ।

ਚੰਦਨ ਗਰੇਵਾਲ ਦੇ ਹੱਕ ਚ ਪਲੇਠੀ ਪਿੰਡ ਢਿਲਵਾਂ ਵਿੱਚ ਹੌਈ ਚੁਨਾਵੀ ਰੈਲੀ ।

ਸ੍ਰੀ ਚੰਦਨ ਗਰੇਵਾਲ ਜੀ ਨੇ SOI ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਦੋਆਬਾ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਸੋਨੂੰ ਜੀ ਅਤੇ ਉਨ੍ਹਾਂ ਦੀ ਟੀਮ ਨੇ ਮੁਲਾਕਾਤ ਕੀਤੀ।

ਵਾਰਡ ਨੰਬਰ 67 ਵਿਚ ਬਹੁਜਨ ਸਮਾਜ ਪਾਰਟੀ ਵਲੋਂ ਚੰਦਨ ਗਰੇਵਾਲ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸ਼੍ਰੀ ਚੰਦਨ ਗਰੇਵਾਲ ਜੀ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ।

ਵਾਰਡ ਨੰਬਰ 68 ਦੇ ਹਲਕਾ ਨਿਵਾਸੀਆਂ ਨੇ ਚੰਦਨ ਗਰੇਵਾਲ ਜੀ ਨੂੰ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ ।